ਖੋਜ
ਪੰਜਾਬੀ
ਵੀਗਨ ਪਕਾਉਣ ਵਾਲੇ ਸ਼ੋਅ - ਬਹੁਤ ਹੀ ਵਧੀਆ!

ਵੀਗਨ ਪਕਾਉਣ ਵਾਲੇ ਸ਼ੋਅ

ਰਾਤ ਦਾ ਖਾਣਾ ਇਸ ਵਿਚਾਰ ਨਾਲ ਖਾਣਾ ਵਧੀਆ ਹੈ ਕਿ ਇਹਦੇ ਲਈ ਕਿਸੇ ਨੂੰ ਦੁਖ ਨਹੀਂ ਝਲਣਾ ਪਿਆ।
ਇਹ ਵੀਗਨ ਆਹਾਰ ਦਾ ਮੁਖ ਕਾਰਨ ਹੈ।
ਤੁਸੀਂ ਆਪਣੇ ਜੀਵਨ ਦੇ ਤਰੀਕੇ ਨੂੰ ਆਪ ਚੁਣਿਆ ਹੈ, ਅਤੇ ਸਾਡੇ ਅਤੇ ਨਾਲ ਹੀ ਦੂਜਿਆਂ ਲਈ ਵੀ ਘਟ ਦੁਖ ਦੀ ਚੋਣ ਕੀਤੀ ਹੈ।
~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)
ਪੰਜਾਬੀ
2020-10-11
3303 ਦੇਖੇ ਗਏ
27:27

Vegan Bread & Butter Pudding

2020-10-04  4552 ਦੇਖੇ ਗਏ
2020-10-04
4552 ਦੇਖੇ ਗਏ
2020-09-20
4052 ਦੇਖੇ ਗਏ
2020-09-13
3535 ਦੇਖੇ ਗਏ
2020-09-06
4257 ਦੇਖੇ ਗਏ
36:05

Mushroom Tofu & Chayote Soup

2020-08-30  5217 ਦੇਖੇ ਗਏ
2020-08-30
5217 ਦੇਖੇ ਗਏ
2020-08-23
3652 ਦੇਖੇ ਗਏ
2020-08-16
4091 ਦੇਖੇ ਗਏ
2020-08-02
4971 ਦੇਖੇ ਗਏ
2020-07-12
3164 ਦੇਖੇ ਗਏ
2020-07-05
3567 ਦੇਖੇ ਗਏ
27:38

Vegan Pancakes

2020-06-28  4832 ਦੇਖੇ ਗਏ
2020-06-28
4832 ਦੇਖੇ ਗਏ
20:13
2020-06-21
3215 ਦੇਖੇ ਗਏ
1:14

A Healthy Cooking Tip: Yellow-golden Rice

2020-06-15  1740 ਦੇਖੇ ਗਏ
2020-06-15
1740 ਦੇਖੇ ਗਏ
2020-06-14
3303 ਦੇਖੇ ਗਏ
2020-06-07
2924 ਦੇਖੇ ਗਏ
2020-06-04
3803 ਦੇਖੇ ਗਏ
2020-05-31
3220 ਦੇਖੇ ਗਏ
34:03

Fruity Tutti Sorbet and Mint Soya Sorbet

2020-05-24  8003 ਦੇਖੇ ਗਏ
2020-05-24
8003 ਦੇਖੇ ਗਏ
ਜਾਉ ਪੇਜ ਉਤੇ
ਸਾਡਾ ਮੂਲ ਆਹਾਰ, ਜਿਵੇਂ ਈਡਨ ਦੇ ਬਾਗ ਅਨੁਸਾਰ, ਵੀਗਨ ਆਹਾਰ ਹੈ।
ਇਹ ਦੋਨੋਂ ਸਰੀਰਕ ਅਤੇ ਮਾਨਸਿਕ ਅਤੇ ਰੂਹਾਨੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ।
ਅਸੀਂ ਪੂਰੀ ਤਰਾਂ ਪੌਂਦੇ-ਅਧਾਰਿਤ ਭੋਜ਼ਨਾਂ ਉਤੇ ਵਧ-ਫੁਲ ਸਕਦੇ ਹਾਂ, ਖੁਸ਼ਹਾਲ, ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਾਂ।
ਅਭਿਨੇਤਾ, ਅਭਿਨੇਤਰੀ, ਐਥਲੀਟ, ਖਿਡਾਰੀ, ਮਾਰਸ਼ਲ ਆਰਟ ਵਿਜੇਤਾ, ਮੈਡੀਕਲ ਡਾਕਟਰ, ਵਿਗਿਆਨੀ, ਨੋਬਲ ਪੁਰਸਕਾਰ ਵਿਜੇਤਾ, ਆਦਿ...
ਸਭ ਪੌਂਦਿਆਂ-ਅਧਾਰਿਤ ਖੁਰਾਕ ਦੇ ਚਮਕਦਾਰ ਸਬੂਤ ਹਨ।
- ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਰੇ ਧਾਰਮਿਕ ਅਤੇ ਰੂਹਾਨੀ ਨੇਤਾਵਾਂ ਲਈ ਜ਼ਰੂਰੀ ਸੰਦੇਸ਼, 2 ਮਾਰਚ, 2020
ਇਸ ਵੇਲੇ ਵੀਗਨ ਆਹਾਰ ਵਲ ਮੁੜ ਕੇ, ਜੋ ਉਦਾਰਚਿਤ ਅਤੇ ਬਹੁਤ ਹੀ ਦਿਆਲੂ ਹੈ, ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ।
ਅਤੇ ਦੂਜਿਆਂ ਪ੍ਰਤੀ ਦਿਆਲੂ ਹੋਣ ਨਾਲ, ਸਵਰਗ ਸਾਡੇ ਪ੍ਰਤੀ ਦਿਆਲੂ ਹੋਵੇਗਾ।
ਕਾਰਨ ਅਤੇ ਪ੍ਰਭਾਵ ਦਾ ਕਾਨੂੰਨ ਹਮੇਸ਼ਾਂ ਬਹੁਤ ਸਹੀ ਹੁੰਦਾ ਹੈ।
~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)