ਖੋਜ
ਪੰਜਾਬੀ
 

ਦੋ ਛੋਟੇ ਸ਼ੈਤਾਨ, ਬਾਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਪਾਦਰੀ ਜਾਂ ਜਿਹੜਾ ਵੀ ਉਪਰ ਉਥੇ ਮੰਚ ਉਤੇ ਹੈ, ਉਨਾਂ ਨੂੰ ਆਪਣੇ ਮਨਾਂ ਨੂੰ ਸਾਫ ਰਖਣਾ ਚਾਹੀਦਾ ਹੈ। ਅਤੇ ਹਰ ਰੋਜ਼, ਕੇਬਲ ਬਸ ਉਥੇ ਹੀ ਨਹੀਂ ਬਸ ਉਸ ਸਮੇਂ ਹੀ ਨਹੀਂ। ਇਸੇ ਕਰਕੇ, ਮੈਂ ਤੁਹਾਨੂੰ ਦਸਿਆ ਹੈ ਇਹ ਪੀਡੋ-ਪਾਦਰੀ, ਅਤੇ ਪੋਪ, ਉਹ ਪਵਿਤਰ ਨਹੀਂ ਹਨ, ਉਹ ਸਾਫ ਨਹੀਂ ਹਨ। ਉਨਾਂ ਨੂੰ ਵੈਟੀਕਨ ਵਿਚੋਂ ਲਤ ਮਾਰ ਕੇ ਕਢਿਆ ਜਾਣਾ ਚਾਹੀਦਾ ਹੈ। ਨਹੀਂ ਤਾਂ, ਉਹ ਹਰ ਇਕ ਨੂੰ ਪ੍ਰਭਾਵਿਤ (ਮਾੜੇ ਢੰਗ ਨਾਲ) ਕਰਦੇ ਹਨ। ਹਾਂਜੀ। (ਹਾਂਜੀ, ਸਤਿਗੁਰੂ ਜੀ।) ਲੋਕ ਬਸ ਉਨਾਂ ਉਤੇ ਵਿਸ਼ਵਾਸ਼ ਕਰਦੇ ਹਨ ਅਤੇ ਜਦੋਂ ਉਹ ਉਨਾਂ ਉਤੇ ਵਿਸ਼ਵਾਸ਼ ਕਰਦੇ ਹਨ, ਉਹ ਉਨਾਂ ਨੂੰ ਬਹੁਤ ਹੀ ਪਿਆਰ ਨਾਲ ਦੇਖਦੇ ਹਨ, ਸਤਿਕਾਰ ਨਾਲ, ਅਤੇ ਐਨਰਜ਼ੀਆਂ ਦਾ ਵਟਾਂਦਰਾ ਹੁੰਦਾ ਹੈ।
ਹੋਰ ਦੇਖੋ
ਸਾਰੇ ਭਾਗ (5/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-23
7906 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-24
5570 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-25
5303 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-26
5203 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-27
5029 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-02-28
4527 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-01
5077 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-02
4737 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-03
4630 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-04
5222 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-05
5252 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-06
4580 ਦੇਖੇ ਗਏ