ਖੋਜ
ਪੰਜਾਬੀ
 

ਮੇਰੇ ਉਦਾਹਰਣ ਦੀ ਪਾਲਣਾ ਕਰੋ, ਅਤੇ ਮਨੁਖਜਾਤੀ ਦੀ ਸਹਾਇਤਾ ਕਰੋ, ਚੌਦਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਇਹਨਾਂ ਦਿਨਾਂ ਵਿਚ ਮੈਂ ਬਹੁਤ ਪਿਆਰ ਮਹਿਸੂਸ ਕਰਦੀ ਹਾਂ। ਮੈਂ ਨਹੀਂ ਜਾਣਦੀ ਇਹ ਸਭ ਪਿਆਰ ਦੇ ਨਾਲ ਕੀ ਕਰਾਂ। ਮੈਂ ਨਹੀਂ ਚਾਹੁੰਦੀ ਆਪਣੇ ਆਪ ਨੂੰ ਛਡਣਾ। ਮੈਂ ਘਰ ਨੂੰ ਨਹੀਂ ਜਾਣਾ ਚਾਹੁੰਦੀ, ਖੁਦ ਆਪ। (...) ਬਹੁਤ ਜਿਆਦਾ ਪਿਆਰ, ਹੋਰ ਕਿਸੇ ਚੀਜ਼ ਦੀ ਨਹੀਂ ਲੋੜ। "ਸਾਨੂੰ ਕੇਵਲ ਪਿਆਰ ਦੀ ਲੋੜ ਹੈ।" ਉਹ ਹੈ ਜੋ ਉਹ ਕਹਿੰਦੇ ਹਨ। ਪ੍ਰਮਾਤਮਾ। ਇਹ ਸਚਮੁਚ ਸਚ ਹੈ। ਇਹ ਸਚਮੁਚ ਸਚ ਹੈ। ਵਧ‌ੀਆ। ਇਹ ਇਸ ਤਰਾਂ ਵਧੀਆ ਹੈ ਜਦੋਂ ਤੁਹਾਡੇ ਕੋਲ ਸੌਆਂ ਹੀ ਲੋਕ ਹੋਣ, ਪਰ ਤੁਸੀਂ ਜਿਵੇਂ ਇਕ ਮਹਿਸੂਸ ਕਰਦੇ ਹੋ। ਏਕਤਾ ਵਾਂਗ ਮਹਿਸੂਸ ਹੁੰਦਾ ਹੈ। ਇਹ ਕਿਉਂ ਹੈ ਇਸ ਵਾਰ ਬਹੁਤ ਮਿਠਾ? ਜਾਂ ਕੀ ਇਹ ਹਮੇਸ਼ਾਂ ਉਸ ਤਰਾਂ ਰਿਹਾ ਹੈ, ਅਤੇ ਮੈਂ ਭੁਲ ਗਈ ਹਾਂ?

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-18
6233 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-19
4410 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-20
4137 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-21
4169 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-22
3993 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-23
4057 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-24
3885 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-25
3894 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-26
4047 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-27
3758 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-28
3931 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-29
3323 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-30
3299 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-31
3316 ਦੇਖੇ ਗਏ