ਖੋਜ
ਪੰਜਾਬੀ
 

ਆਜ਼ਾਦੀ ਦੀ ਤਾਕਤ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਜੋ ਵੀ ਮੈਂ ਤੁਹਾਨੂੰ ਸਿਖਾਉਂਦੀ ਹਾਂ ਤੁਸੀਂ ਲਾਭ ਦੇਵੇਗਾ ਇਕ ਲੰਮੇ, ਲੰਮੇ ਸਮੇਂ ਲਈ ਅਤੇ ਸਮੁਚੇ ਸੰਸਾਰ ਨੂੰ ਲਾਭ ਦੇਵੇਗਾ ਲੰਮੇਂ ਸਮੇਂ ਲਈ। ਸੋ ਪਾਲਣਾ ਕਰਨ ਦੀ ਆਪਣੀ ਪੂਰੀ ਕੋਸ਼ਿਸ਼ ਕਰੋ। ਅਤੇ ਮੇਰੇ ਕਪੜਿਆਂ ਅਤੇ ਮੇਰੇ ਮੇਕਅਪ ਬਾਰੇ ਚਿੰਤਾ ਨਾ ਕਰੋ। ਨਤੀਜ਼ਾ ਮੇਰੀ ਕਾਰਵਾਈ ਲਈ ਬੋਲਦਾ ਹੈ। ਠੀਕ ਹੈ? ਮੇਰੀ ਕਾਰਵਾਈ ਦਾ ਨਿਰਣਾ ਨਾ ਕਰੋ; ਮੇਰੇ ਨਤੀਜੇ ਦਾ ਨਿਰਣਾ ਕਰੋ। ਠੀਕ ਹੈ? ਕਿਉਂਕਿ ਜੇਕਰ ਇਕ ਅਭਿਆਸੀ ਲਚਕੀਲਾ ਨਹੀਂ ਹੈ ਅਤੇ ਸਥਿਤੀ ਨਾਲ ਅਨੁਕੂਲ ਹੋਣਾ ਨਹੀਂ ਸਿਖਣਾ ਮਨਾਵਤਾ ਦੇ ਭਲੇ ਲਈ, ਫਿਰ ਉਹ ਮਰ ਗਿਆ ਹੈ। ਉਹ ਇਕ ਮਰ‌ਿਆ ਹੋਇਆ ਬੁਧ ਹੈ। ਅਤੇ ਸਿਰਫ ਇਕ ਜਿਉਂਦਾ ਬੁਧ, ਇਕ ਜਿਉਂਦਾ ਬੁਧ, ਸੰਸਾਰ ਲਈ ਚੰਗਾ ਹੈ। ਠੀਕ ਹੈ? (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-28
5365 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-29
4264 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-30
4193 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-31
3945 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-01
3626 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-02
3410 ਦੇਖੇ ਗਏ