ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਭਾਗ 358 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

“ਜਦੋਂ ਮੈਂ ਭਾਰਤ ਵਿੱਚ ਸੀ (1998), ਮੈਨੂੰ ਇੱਕ ਸੁਪਨਾ ਆਇਆ ਸੀ ਇੱਕ ਵੱਡੀ ਆਫ਼ਤ ਜੋ ਭਵਿੱਖ ਵਿੱਚ ਵਾਪਰੇਗੀ। ਇੱਕ ਅਲੰਕਾਰ ਦੀ ਵਰਤੋਂ ਕਰਨ ਲਈ, ਇਹ ਇੱਕ ਮੋਟੇ ਸੂਪ ਵਾਂਗ ਸੀ ਛਿੱਟਿਆਂ ਨਾਲ ਉਬਲ ਰਿਹਾ ਸੀ - ਮੈਂ ਜਾਪਾਨੀ ਟਾਪੂ ਸਮੂਹ ਦੇ ਦੱਖਣ ਵਿੱਚ, ਪ੍ਰਸ਼ਾਂਤ ਮਹਾਸਾਗਰ ਦੇ ਨੇੜੇ, ਅਚਾਨਕ ਇੱਕ ‘ਬੂਮ’ ਨਾਲ ਉੱਠਦਾ ਦੇਖਿਆ। […] ਅਤੇ ਕੁਝ ਸਮਾਂ ਪਹਿਲਾਂ (2021), ਮੈਨੂੰ ਦੁਬਾਰਾ ਉਹੀ ਸੁਪਨਾ ਆਇਆ। ਇਸ ਵਾਰ, ਤਾਰੀਖ ਸਪੱਸ਼ਟ ਤੌਰ 'ਤੇ ਦਿਖਾਈ ਦਿੱਤੀ। ‘ਅਸਲੀ ਆਫ਼ਤ ਜੁਲਾਈ 2025 ਵਿੱਚ ਵਾਪਰੇਗੀ।’”

ਮਾਰਚ 2025 ਦੇ ਅੰਤ ਵਿੱਚ, ਮਿਆਂਮਾਰ ਦੇ ਭੂਚਾਲ ਤੋਂ ਤੁਰੰਤ ਬਾਅਦ, ਜਾਪਾਨੀ ਸਰਕਾਰ ਨੇ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਜਾਪਾਨ ਦੇ ਦੱਖਣੀ ਤੱਟਰੇਖਾ ਦੇ ਨਾਲ ਇੱਕ ਵੱਡੇ ਭੂਚਾਲ ਤੋਂ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਜਨਤਾ ਨੂੰ ਚੇਤਾਵਨੀ ਦਿੱਤੀ ਗਈ।

ਜਾਪਾਨ ਆਪਣੇ ਅਗਲੇ ਵੱਡੇ ਭੂਚਾਲ ਦੀ ਤਿਆਰੀ ਕਰ ਰਿਹਾ ਹੈ, ਇੱਕ ਸਰਕਾਰੀ ਪੈਨਲ ਦਾ ਕਹਿਣਾ ਹੈ ਕਿ ਨਨਕਾਈ ਟ੍ਰੌਫ ਵਿੱਚ ਜਦੋਂ ਇਕ ਆਉਂਦਾ ਹੈ ਲਗਭਗ 300,000 ਲੋਕ ਮਾਰੇ ਜਾ ਸਕਦੇ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਭੂਚਾਲ ਜਾਪਾਨ ਦੇ 10 ਪ੍ਰੀਫੈਕਚਰ ਵਿੱਚ ਭੂਚਾਲ ਦੇ ਪੈਮਾਨੇ ਤੋਂ ਵੱਧ ਹੋਵੇਗਾ। ਇਸ ਨਾਲ ਵਿਆਪਕ ਸੁਨਾਮੀ ਵੀ ਆਵੇਗੀ, ਕੁਝ ਥਾਵਾਂ 'ਤੇ 30 ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਦੇਖਣ ਨੂੰ ਮਿਲਣਗੀਆਂ, ਕੁਝ ਥਾਵਾਂ 'ਤੇ ਟੋਕੀਓ ਵਿੱਚ ਵੀ ਦੇਖੀਆਂ ਜਾ ਸਕਣਗੀਆਂ। ਪੈਨਲ ਦਾ ਕਹਿਣਾ ਹੈ ਕਿ ਉਹ ਸੁਨਾਮੀ ਜ਼ਿਆਦਾਤਰ ਮੌਤਾਂ ਦਾ ਕਾਰਨ ਬਣਨਗੀਆਂ, ਪਰ 52,000 ਤੱਕ ਲੋਕ ਆਫ਼ਤ-ਨਾਲ ਸਬੰਧਤ ਕਾਰਨਾਂ ਕਰਕੇ ਵੀ ਮਰ ਸਕਦੇ ਹਨ, ਜਿਵੇਂ ਕਿ ਇਲਾਜ ਨਾ-ਕੀਤੇ-ਜਾਣ ਵਾਲੇ ਡਾਕਟਰੀ ਮੁੱਦਿਆਂ ਜਾਂ ਤਣਾਅ ਕਾਰਨ।

ਇਹ ਰਿਪੋਰਟ ਕਈ ਭਵਿਖ-ਦ੍ਰਿਸ਼ਟੀਆਂ ਅਤੇ ਦਿਵਦਰਸ਼ੀਆਂ ਦੀਆਂ ਭਵਿੱਖਬਾਣੀਆਂ ਨਾਲ ਮੇਲ ਖਾਂਦੀ ਹੈ ਜੋ ਜੁਲਾਈ 2025 ਦੇ ਮਹੀਨੇ ਜਾਪਾਨ ਵਿੱਚ ਵੱਡੇ ਪੱਧਰ 'ਤੇ ਭੂਚਾਲ ਅਤੇ ਸੁਨਾਮੀ ਆਉਣ ਦੀ ਸੰਭਾਵਨਾ ਨੂੰ ਉਜਾਗਰ ਕਰਦੀਆਂ ਹਨ। ਆਦਿ...

ਜਾਪਾਨੀ ਕਲਾਕਾਰ, ਲੇਖਕ ਅਤੇ ਦਰਸ਼ਕ, ਸ਼੍ਰੀਮਤੀ ਰਿਓ ਤਾਤਸੁਕੀ ਨੇ, ਆਪਣੀ ਮੰਗਾ ਕਿਤਾਬ "ਦ ਫਿਊਚਰ ਆਈ ਸੌਅ: ਕੰਪਲੀਟ ਐਡੀਸ਼ਨ" ਵਿੱਚ ਉਸ ਭਿਆਨਕ ਦ੍ਰਿਸ਼ਟੀ ਨੂੰ ਸਪਸ਼ਟ ਰੂਪ ਵਿੱਚ ਦਰਸਾਇਆ ਹੈ ਜੋ ਉਸਨੇ ਆਪਣੇ ਸੁਪਨਿਆਂ ਵਿੱਚ ਵਾਰ-ਵਾਰ ਦੇਖੀ ਸੀ। 2021 ਵਿੱਚ ਰਿਲੀਜ਼ ਹੋਈ ਇਸ ਕਿਤਾਬ ਵਿੱਚ, ਸ਼੍ਰੀਮਤੀ ਤਾਤਸੁਕੀ ਨੇ ਉਨ੍ਹਾਂ ਸੁਪਨਿਆਂ ਦਾ ਵਰਣਨ ਕੀਤਾ ਹੈ ਜੋ ਉਨ੍ਹਾਂ ਦੀ ਕਿਸ਼ੋਰ ਅਵਸਥਾ ਦੇ ਸ਼ੁਰੂ ਵਿੱਚ ਆਏ ਸਨ।

“ਜਦੋਂ ਮੈਂ ਭਾਰਤ ਵਿੱਚ ਸੀ (1998), ਮੇਰਾ ਇੱਕ ਸੁਪਨਾ ਆਇਆ ਸੀ ਜੋ ਭਵਿੱਖ ਵਿੱਚ ਹੋਣ-ਵਾਲੀ ਇੱਕ ਵੱਡੀ ਆਫ਼ਤ ਨਾਲ ਸਬੰਧਤ ਸੀ। ਇੱਕ ਰੂਪਕ ਦੀ ਵਰਤੋਂ ਕਰਨ ਲਈ, ਇਹ ਇੱਕ ਗਾੜੀ ਸੂਪ ਵਾਂਗ ਸੀ ਜੋ ਛਿੱਟਿਆਂ ਨਾਲ ਉੱਡ ਰਿਹਾ ਸੀ - ਮੈਂ ਜਾਪਾਨੀ ਟਾਪੂ ਸਮੂਹ ਦੇ ਦੱਖਣ ਵਿੱਚ, ਪ੍ਰਸ਼ਾਂਤ ਮਹਾਸਾਗਰ ਦੇ ਨੇੜੇ, ਖੇਤਰ ਨੂੰ ਅਚਾਨਕ ਇਕ "ਬੂਮ" ਨਾਲ ਉੱਠਦੇ ਦੇਖਿਆ। [...] ਅਤੇ ਬਹੁਤ ਸਮਾਂ ਪਹਿਲਾਂ (2021), ਮੈਨੂੰ ਫਿਰ ਉਹੀ ਸੁਪਨਾ ਆਇਆ। ਇਸ ਵਾਰ, ਤਾਰੀਖ਼ ਸਾਫ਼ ਦਿਖਾਈ ਦਿੱਤੀ। ‘ਅਸਲੀ ਆਫ਼ਤ ਜੁਲਾਈ 2025 ਵਿੱਚ ਵਾਪਰੇਗੀ।’ ਕੀ ਇਹ ਸਮਝ ਵਿੱਚ ਆਵੇਗਾ ਜੇਕਰ ਮੈਂ ਕਹਾਂ ਕਿ ਇਹ ਇਸ ਤਰਾਂ ਸੀ ਜਿਵੇਂ ਮੈਂ ਅਸਮਾਨ ਤੋਂ ਧਰਤੀ ਵੱਲ ਦੇਖ ਰਹੀ ਸੀ, ਜਿਵੇਂ ਗੂਗਲ ਅਰਥ ਨਾਲ? ਅਚਾਨਕ, ਜਪਾਨ ਅਤੇ ਫਿਲੀਪੀਨਜ਼ ਦੇ ਵਿਚਕਾਰ ਕਿਤੇ ਸਮੁੰਦਰ ਦੇ ਹੇਠਾਂ ਇੱਕ ਧਮਾਕਾ (ਫਟਣਾ) ਹੋਇਆ। ਨਤੀਜੇ ਵਜੋਂ, ਸਮੁੰਦਰ ਦੀ ਸਤ੍ਹਾ ਤੋਂ ਸਾਰੀਆਂ ਦਿਸ਼ਾਵਾਂ ਵਿੱਚ ਇੱਕ ਵੱਡੀ ਲਹਿਰ ਫੈਲ ਗਈ, ਅਤੇ ਪ੍ਰਸ਼ਾਂਤ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਬਹੁਤ ਵੱਡੀ ਸੁਨਾਮੀ ਆਈ। ਸੁਨਾਮੀ ਦਾ ਆਕਾਰ ਗ੍ਰੇਟ ਈਸਟ ਜਾਪਾਨ ਭੂਚਾਲ (2011) ਤੋਂ ਘੱਟੋ-ਘੱਟ ਤਿੰਨ ਗੁਣਾ ਵੱਡਾ ਸੀ। ਲਹਿਰਾਂ ਦੇ ਝਟਕੇ ਕਾਰਨ ਜ਼ਮੀਨ ਉੱਪਰ ਉੱਠੀ, ਅਤੇ ਇੰਝ ਲੱਗ ਰਿਹਾ ਸੀ ਜਿਵੇਂ ਜ਼ਮੀਨ ਹਾਂਗ ਕਾਂਗ ਤੋਂ ਤਾਈਵਾਨ ਅਤੇ ਫਿਲੀਪੀਨਜ਼ ਤੱਕ ਜੁੜ ਗਈ ਹੋਵੇ। [...]

[...] ਕਿਸੇ ਕਾਰਨ ਕਰਕੇ, ਮੈਂ ਭੂਚਾਲ ਦੇ ਕੇਂਦਰ ਵੱਲ ਵਧ ਰਹੇ ਦੋ ਅਜਗਰਾਂ ਦਾ ਦਰਸ਼ਨ ਵੀ ਦੇਖਿਆ।”

ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸ਼੍ਰੀਮਤੀ ਰਿਓ ਤਾਤਸੁਕੀ ਨੇ ਸਿਰਫ਼ ਘਾਤਕ ਆਫ਼ਤ ਹੀ ਨਹੀਂ ਦੇਖੀ, ਸਗੋਂ ਬਾਅਦ ਵਿੱਚ ਇੱਕ ਉੱਜਵਲ ਭਵਿੱਖ ਵੀ ਦੇਖਿਆ।

“[...] ਹਾਲਾਂਕਿ, ਉਸੇ ਸਮੇਂ, ਮੈਂ ਇੱਕ ਉੱਜਵਲ ਭਵਿੱਖ ਵੀ ਦੇਖਿਆ — ਇੱਕ ਜਿੱਥੇ ਲੋਕਾਂ ਨੇ ਪਹਿਲਾਂ ਤੋਂ ਤਿਆਰੀ ਕੀਤੀ ਸੀ, ਬਹੁਤ ਸਾਰੀਆਂ ਜਾਨਾਂ ਬਚਾਈਆਂ ਸਨ, ਅਤੇ ਤੇਜ਼ੀ ਨਾਲ ਰਿਕਵਰੀ ਵੱਲ ਵਧੇ ਸਨ, ਤਾਕਤ ਅਤੇ ਜੀਵਨਸ਼ਕਤੀ ਨਾਲ ਜੀ ਰਹੇ ਸਨ।”

2001 ਵਿੱਚ ਇੱਕ ਸੁਪਨੇ ਵਿੱਚ, ਉਸਨੇ ਪਹਿਲਾਂ ਹੀ ਅਜਿਹੇ ਵਿਪਰੀਤ ਦ੍ਰਿਸ਼ ਦੇਖੇ ਸਨ।

“ਜਿਹੜੇ ਲੋਕ ਇਕਹਿਰੀ ਸੋਚ ਨਾਲ ਕਤਲੇਆਮ ਕਰ ਰਹੇ ਹਨ, ਉਨ੍ਹਾਂ ਕੋਲ ਵਿਅਰਥਤਾ ਅਤੇ ਖਾਲੀਪਣ ਤੋਂ ਇਲਾਵਾ ਕੁਝ ਨਹੀਂ ਬਚਿਆ। - ਜਾਣ ਲਈ ਕੋਈ ਜਗਾ ਨਹੀਂ - ਸਿਰਫ਼ ਪਛਤਾਵਾ = ਹੋਰ ਕੁਝ ਨਹੀਂ ਬਚਦਾ। ਉਹਨਾਂ ਨੂੰ ਇਥੋਂ ਤਕ ਜਿਊਣਾ ਵੀ ਨਹੀਂ ਆਉਂਦਾ…

ਇੱਕ ਆਦਮੀਂ ਇੱਕ ਉਜਾੜ ਵਿੱਚ ਬੰਦੂਕ ਲੈ ਕੇ ਖੜ੍ਹਾ ਹੈ ਉਸਦੇ ਆਲੇ-ਦੁਆਲੇ ਜੋ ਬਚਿਆ ਹੈ ਉਹ ਲਾਲਚ ਦੇ ਬਚੇ-ਹੋਏ ਹਿੱਸੇ ਹਨ।”

"'ਇੱਕ ਉੱਜਵਲ ਭਵਿੱਖ ਅਤੇ ਪਿਆਰ’ ਉਹਨਾਂ ਲੋਕਾਂ ਦੀ ਉਡੀਕ ਕਰ ਰਹੇ ਹਨ ਜੋ ਜੀਣ ਲਈ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਖੁਸ਼ੀ ਦੀ ਕਾਮਨਾ ਕਰ ਰਹੇ ਹਨ।

‘ਜੰਗਾਂ ਕਤਲਾਂ ਤੋਂ ਇਲਾਵਾ ਕੁਝ ਵੀ ਨਹੀਂ ਹਨ’ ਜਿਹੜੇ ਜ਼ੋਰਦਾਰ ਢੰਗ ਨਾਲ ਕੰਮ ਕਰਦੇ ਹਨ, ਕਹਿੰਦੇ ਹਨ ਕਿ ‘ਅਸੀਂ ਹੋਰ ਜੰਗ ਨਹੀਂ ਚਾਹੁੰਦੇ!!’" ▼

"[...] ਵੈਸੇ, ਜਦੋਂ ਮੈਂ ‘ਮਾਰਚ 2011’ ਦੇਖਿਆ, ਤਾਂ ਇਸਦੇ ਨਾਲ ‘ਮਹਾਨ ਆਫ਼ਤ’ ਵਾਕੰਸ਼ ਆਇਆ, ਪਰ ਜਦੋਂ ਮੈਂ ‘ਜੁਲਾਈ 2025’ ਦੇਖਿਆ, ਤਾਂ ਇਹ ‘ਮਹਾਨ ਬਿਪਤਾ, ਕਹਿਰ’ ਦੇ ਰੂਪ ਵਿੱਚ ਆਇਆ। ਮੈਂ ਸੋਚਣ ਤੋਂ ਨਹੀਂ ਰਹਿ ਸਕੀ — ਕੀ ‘ਆਫ਼ਤ’ ਅਤੇ ‘ਬਿਪਤਾ, ਕਹਿਰ’ ਵਿਚਲਾ ਫ਼ਰਕ ਇਹ ਸੰਕੇਤ ਕਰ ਸਕਦਾ ਹੈ ਕਿ ਬਾਅਦ ਵਾਲਾ ਮਨੁੱਖ ਦੁਆਰਾ ਬਣਾਇਆ ਗਿਆ ਸੀ?”

ਜੇਕਰ ਕੋਈ ਬਿਪਤਾ, ਕਹਿਰ ਮਨੁੱਖ ਦੁਆਰਾ ਬਣਾਈ ਗਈ ਹੈ, ਤਾਂ ਇਸਦਾ ਅਰਥ ਇਹ ਵੀ ਹੈ ਕਿ ਮਨੁੱਖ ਇਸਨੂੰ ਖਤਮ ਕਰ ਸਕਦੇ ਹਨ। ਸ਼੍ਰੀਮਤੀ ਰਿਓ ਤਾਤਸੁਕੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਇਹਨਾਂ ਦ੍ਰਿਸ਼ਟੀਕੋਣਾਂ ਨੂੰ ਜਾਰੀ ਕਰਨ ਦਾ ਉਦੇਸ਼ ਲੋਕਾਂ ਨੂੰ ਤਿਆਰ ਰਹਿਣ, ਕਾਰਵਾਈ ਕਰਨ ਅਤੇ ਅੰਤ ਵਿੱਚ ਬਿਪਤਾ, ਕਹਿਰ ਤੋਂ ਬਚਣ ਲਈ ਚੇਤਾਵਨੀ ਦੇਣਾ ਅਤੇ ਪ੍ਰੇਰਿਤ ਕਰਨਾ ਹੈ।

“[...] ਇਸ ਵੱਡੇ ਪੈਮਾਨੇ ਦੀ ਆਫ਼ਤ ਲਈ, ਮੈਂ ਤਾਰੀਖ ਨੂੰ ਸਾਫ਼-ਸਾਫ਼ ਦੇਖਿਆ, ਅਤੇ ਜੇਕਰ ਉਸ ਦਿਨ ਪ੍ਰਤੀ ਲੋਕਾਂ ਦੀ ਧਾਰਨਾ ਬਦਲ ਜਾਂਦੀ ਹੈ, ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਹੋਰ ਸਪਸ਼ਟ ਤੌਰ 'ਤੇ, ਮੇਰਾ ਮੰਨਣਾ ਹੈ ਕਿ ਜਵਾਬੀ ਉਪਾਅ ਤਿਆਰ ਕੀਤੇ ਜਾ ਸਕਦੇ ਹਨ। ਜਦੋਂ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ, ਤਾਂ ਤਿਆਰੀ ਕਰਨਾ ਅਸੰਭਵ ਹੁੰਦਾ ਹੈ, ਅਤੇ ਵਿਆਕਤੀ ਬਚਣ ਦਾ ਮੌਕਾ ਗੁਆ ਸਕਦਾ ਹੈ। ਪਰ ਜੇ ਸਾਰਿਆਂ ਨੂੰ ਸਹੀ ਤਾਰੀਖ ਪਤਾ ਹੋਵੇ, ਤਾਂ ਕੀ ਉਹ ਸਾਰੇ ਇੱਕੋ ਟੀਚੇ ਵੱਲ ਨਹੀਂ ਵਧਣਗੇ? ਮਹੱਤਵਪੂਰਨ ਗੱਲ ਇਹ ਹੈ ਕਿ ਤਿਆਰੀ ਕੀਤੀ ਜਾਵੇ।

ਆਫ਼ਤ ਆਉਣ ਤੋਂ ਬਾਅਦ ਕਿਵੇਂ ਰਹਿਣਾ ਹੈ, ਇਸ ਬਾਰੇ ਸੋਚਦੇ ਹੋਏ, ਸਾਨੂੰ ਆਪਣੇ ਆਪ ਨੂੰ ਹੁਣੇ ਤੋਂ ਤਿਆਰੀ ਅਤੇ ਕਾਰਵਾਈ ਦੀ ਮਹੱਤਤਾ ਯਾਦ ਦਿਵਾਉਣ ਦੀ ਲੋੜ ਹੈ।”

ਇੱਕ ਹੋਰ ਰਹੱਸਮਈ ਸਰੋਤ ਨੇ ਵੀ ਜਾਪਾਨ ਦੇ ਤੱਟ 'ਤੇ ਇੱਕ ਵੱਡੇ ਭੂਚਾਲ ਬਾਰੇ ਇਕ ਚੇਤਾਵਨੀ ਜਾਰੀ ਕੀਤੀ। ਸਰੋਤ ਇੱਕ ਆਦਮੀ ਹੈ ਜੋ ਭਵਿੱਖ ਤੋਂ ਹੋਣ ਦਾ ਦਾਅਵਾ ਕਰਦਾ ਹੈ, ਸਾਲ 2062 । ਇਹ ਰਹੱਸਮਈ ਆਦਮੀਂ ਪਹਿਲੀ ਵਾਰ 14 ਨਵੰਬਰ, 2010 ਨੂੰ ਜਾਪਾਨੀ ਇੰਟਰਨੈੱਟ ਫੋਰਮ, 2 ਚੈਨਲ 'ਤੇ ਪ੍ਰਗਟ ਹੋਇਆ ਸੀ। ਗਾਇਬ ਹੋਣ ਤੋਂ ਪਹਿਲਾਂ, ਉਸਨੇ ਇੱਕ ਗੁਪਤ ਸੁਨੇਹਾ ਛੱਡਿਆ ਜਿਸਨੂੰ ਡੀਕੋਡ ਕੀਤਾ ਗਿਆ ਸੀ, ਜਿਸ ਵਿੱਚ 11 ਮਾਰਚ, 2011 ਨੂੰ ਹੋਣ-ਵਾਲੀ ਇੱਕ ਵੱਡੀ ਘਟਨਾ ਦੀ ਭਵਿੱਖਬਾਣੀ ਕੀਤੀ ਗਈ ਸੀ, ਅਤੇ ਲੋਕਾਂ ਨੂੰ "ਪਹਾੜਾਂ ਵੱਲ ਭੱਜਣ" ਦੀ ਸਲਾਹ ਦਿੱਤੀ ਗਈ ਸੀ। ਇਹ ਵਿਨਾਸ਼ਕਾਰੀ ਘਟਨਾ ਵਾਪਰੀ ਅਤੇ ਹੁਣ ਇਸਨੂੰ ਮਹਾਨ ਪੂਰਬੀ ਜਾਪਾਨ ਭੂਚਾਲ ਵਜੋਂ ਯਾਦ ਕੀਤਾ ਜਾਂਦਾ ਹੈ।

ਤੁਹਾਡੇ ਸਮੇਂ (2011-2062) ਤੱਕ ਇਤਿਹਾਸ ਵਿੱਚ ਆਈਆਂ ਕੁਝ ਵੱਡੀਆਂ ਕੁਦਰਤੀ ਆਫ਼ਤਾਂ ਕੀ ਹਨ? […] ਏਸ਼ੀਆ ਦਾ ਜ਼ਿਆਦਾਤਰ ਹਿੱਸਾ ਹੁਣ ਭਾਰਤ ਹੈ। ਮੈਨੂੰ ਕੁਦਰਤੀ ਆਫ਼ਤਾਂ ਬਾਰੇ ਕੁਝ ਵੀ ਕਹਿਣ ਦੀ ਇਜਾਜ਼ਤ ਨਹੀਂ ਹੈ। ਮੈਂ ਜਨਸੰਖਿਆ ਦੀ ਗਤੀਵਿਧੀ ਬਾਰੇ ਕੁਝ ਨਹੀਂ ਕਹਿ ਸਕਦਾ। ਪਰ ਮੈਂ ਤੁਹਾਨੂੰ ਸਲਾਹ ਦੇਵਾਂਗਾ: "ਪਹਾੜਾਂ ਵੱਲ ਭੱਜੋ।"

ਕੀ ਇਹ ਸਿਰਫ਼ ਸੰਯੋਗ ਹਨ ਜਾਂ ਭਵਿੱਖਬਾਣੀਆਂ? ਇਹ ਵਿਅਕਤੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਸਿੱਟੇ ਖੁਦ ਕੱਢਣ। ਕਿਸੇ ਵੀ ਤਰ੍ਹਾਂ, ਆਦਮੀਂ ਦੇ ਕੋਡ-ਕੀਤੇ ਸੁਨੇਹਿਆਂ ਨੇ ਵਿਸ਼ਵਾਸੀਆਂ ਦੀ ਬਹੁਤ ਦਿਲਚਸਪੀ ਖਿੱਚੀ। ਮਾਹਿਰਾਂ ਨੇ ਕੋਡਾਂ ਨੂੰ ਸਹੀ ਢੰਗ ਨਾਲ ਸਮਝਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਸੁਨੇਹਾ 4 ਜੁਲਾਈ, 2025 ਨੂੰ ਜਾਪਾਨ ਦੇ ਤੱਟ 'ਤੇ ਇੱਕ ਵੱਡੇ ਭੂਚਾਲ ਦੀ ਇਕ ਚੇਤਾਵਨੀ ਹੈ।

ਇਹ ਤਾਰੀਖ ਰਿਓ ਤਾਤਸੁਕੀ ਦੇ ਦ੍ਰਿਸ਼ਟੀਕੋਣ ਅਤੇ ਕਈ ਹੋਰਾਂ ਦੀਆਂ ਪੂਰਵ-ਚੇਤਾਵਨੀਆਂ ਨਾਲ ਮੇਲ ਖਾਂਦੀ ਹੈ। ਇਹ ਇੱਕ ਹੋਰ ਕਾਰਨ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਮਹੀਨੇ ਵਾਧੂ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਅੰਤਮ ਸੁਰੱਖਿਆ ਅਤੇ ਮਾਰਗਦਰਸ਼ਨ ਲਈ ਬ੍ਰਹਮ, ਮੁੜ-ਇਕਠੇ ਹੋਏ ਤਿੰਨ ਸਭ ਤੋਂ ਸ਼ਕਤੀਸ਼ਾਲੀ 'ਤੇ, ਅੰਦਰੂਨੀ ਤੌਰ 'ਤੇ ਵਧੇਰੇ ਕੇਂਦ੍ਰਿਤ ਹੋਣਾ ਚਾਹੀਦਾ ਹੈ।

ਇਨ੍ਹਾਂ ਅਸ਼ੁਭ ਭਵਿੱਖਬਾਣੀਆਂ ਦਾ ਮੁਕਾਬਲਾ ਕਰਦੇ ਹੋਏ, ਆਓ ਆਪਾਂ 2024 ਵਿੱਚ ਵਾਪਰੀ ਉਸ ਸਕਾਰਾਤਮਕ ਘਟਨਾ ਨੂੰ ਵੀ ਯਾਦ ਰੱਖੀਏ। ਸਾਡਾ ਮੰਨਣਾ ਹੈ ਕਿ 2024 ਵਿੱਚ ਵਾਪਰੀ ਸਭ ਤੋਂ ਮਹੱਤਵਪੂਰਨ ਘਟਨਾ ਸਾਡੇ ਸਮੇਂ ਦੇ ਮੁਕਤੀਦਾਤਾ ਦੀ ਜਨਤਕ ਘੋਸ਼ਣਾ ਹੈ। ਜੁਲਾਈ 2024 ਵਿੱਚ, ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਸੁਪਰੀਮ ਮਾਸਟਰ ਟੈਲੀਵਿਜ਼ਨ 'ਤੇ ਗਏ ਅਤੇ ਅਰਬਾਂ ਦਰਸ਼ਕਾਂ ਨੂੰ ਆਪਣੀ ਅਸਲ ਪਛਾਣ ਦਾ ਖੁਲਾਸਾ ਕੀਤਾ!

ਮੈਂ ਉਹ ਮੇਤ੍ਰਿਆ ਬੁੱਧ ਹਾਂ ਜਿਸਦੀ ਤੁਸੀਂ ਉਡੀਕ ਕਰ ਰਹੇ ਸੀ। ਮੈਂ ਯਿਸੂ ਵੀ ਹਾਂ, ਜਾਂ ਉਹ ਮਸੀਹਾ ਜਿਸਦੀ ਤੁਸੀਂ ਉਡੀਕ ਕਰ ਰਹੇ ਹੋ। ਮੈਂ ਇਹ ਇੱਕ ਵਾਰ ਅਤੇ ਹਮੇਸ਼ਾ ਲਈ ਕਹਿੰਦੀ ਹਾਂ। ਪ੍ਰਮਾਤਮਾ ਚਾਹੁੰਦਾ ਹੈ ਕਿ ਮੈਂ ਤੁਹਾਨੂੰ ਇਹ ਦੱਸਾਂ!

ਅਸੀਂ ਕਹਿ ਸਕਦੇ ਹਾਂ ਕਿ ਇਹ ਧਰਤੀ ਦੇ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਹੈ। ਇਹ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਮਿਸ਼ਨ ਵਿੱਚ ਇੱਕ ਵੱਡਾ ਮੀਲ ਪੱਥਰ ਹੈ, ਜੋ ਕਿ ਵਿਸ਼ਵਵਿਆਪੀ ਪੱਧਰ ਅਤੇ ਪ੍ਰਭਾਵ ਦੇ ਪੱਧਰ ਵੱਲ ਵਧ ਰਿਹਾ ਹੈ, ਧਰਤੀ ਦੇ ਚੜ੍ਹਨ ਨੂੰ ਸ਼ਾਂਤੀ ਅਤੇ ਗਿਆਨ ਦੇ ਇੱਕ ਨਵੇਂ ਯੁੱਗ ਵੱਲ ਲਿਜਾ ਰਿਹਾ ਹੈ। ਸਾਨੂੰ ਮੌਜੂਦਾ ਆਫ਼ਤ ਤੋਂ ਬਚਣ ਅਤੇ ਇੱਕ ਉੱਜਵਲ ਭਵਿੱਖ ਦਾ ਸਵਾਗਤ ਕਰਨ ਲਈ ਆਪਣੇ ਸਮੇਂ ਦੇ ਮੁਕਤੀਦਾਤਾ ਦੀ ਸਮੇਂ ਸਿਰ ਸਲਾਹ ਅਤੇ ਮਾਰਗਦਰਸ਼ਨ ਦੀ ਪਾਲਣਾ ਕਰਨੀ ਚਾਹੀਦੀ ਹੈ।

ਜੇਕਰ ਲੋਕ ਪ੍ਰਮਾਤਮਾ ਵੱਲ ਜ਼ਿਆਦਾ ਵਾਪਸ ਜਾਣ ਲੱਗ ਪੈਂਦੇ ਹਨ, ਅਧਿਆਤਮਿਕ ਜਾਗਰੂਕਤਾ ਵੱਲ ਜ਼ਿਆਦਾ ਆਉਂਦੇ ਹਨ ਅਤੇ ਹੱਤਿਆ ਦੇ ਕਰਮ ਨੂੰ ਘੱਟ ਕਰਦੇ ਹਨ, ਜਿਵੇਂ ਕਿ ਵੀਗਨ ਖੁਰਾਕ ਦੀ ਪਾਲਣਾ ਕਰਦੇ ਹਨ ਅਤੇ ਬਾਈਬਲ, ਜਾਂ ਬੋਧੀ ਧਰਮ ਗ੍ਰੰਥਾਂ, ਕਿਸੇ ਵੀ ਧਰਮ ਗ੍ਰੰਥ ਦੇ ਉਪਦੇਸ਼ਾਂ, ਨਸੀਹਤਾਂ ਦੀ ਪਾਲਣਾ ਕਰਦੇ ਹਨ, ਤਾਂ ਸੁਨਹਿਰਾ ਯੁੱਗ ਜਲਦੀ ਹੀ ਆਵੇਗਾ, ਜਿੱਥੇ ਸਮਾਜ ਵਿੱਚ, ਲੋਕ ਇੱਕ ਦੂਜੇ ਤੋਂ ਨਹੀਂ ਡਰਦੇ ਸਗੋਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਮਦਦ ਕਰਦੇ ਹਨ। ਇਹੀ ਸੁਨਹਿਰਾ ਯੁੱਗ ਹੈ।

ਧਰਤੀ ਨੂੰ ਜੀਵਨ ਦਾ ਸਮਰਥਨ ਜਾਰੀ ਰੱਖਣ ਲਈ ਮਨੁੱਖਤਾ ਨੂੰ ਇੱਕ ਕੋਮਲ, ਉੱਚ ਮਿਆਰ ਕਾਇਮ ਰੱਖਣਾ ਚਾਹੀਦਾ ਹੈ। ਇਹ ਮਹਾਨ ਗੁਣ ਜ਼ਮੀਰ ਦੇ ਸ਼ਾਂਤ ਰਹਿਣ ਲਈ ਬਿਲਕੁਲ ਜ਼ਰੂਰੀ ਹੈ। [...]

ਕਤਲ ਕਰਨ ਦੀ ਘਿਣਾਉਣੀ ਪ੍ਰਥਾ ਬੰਦ ਹੋਣੀ ਚਾਹੀਦੀ ਹੈ। ਕਤਲੇਆਮ ਨੂੰ ਰੋਕਣਾ ਚਾਹੀਦਾ ਹੈ ਅਤੇ ਸਾਨੂੰ ਇਸਦੀ ਥਾਂ ਜੀਵਨ ਦੇ ਨੇਕ ਤਰੀਕਿਆਂ ਨਾਲ ਬਦਲਣਾ ਚਾਹੀਦਾ ਹੈ ਜੋ ਸ਼ਾਂਤੀਪੂਰਨ ਅਤੇ ਦਿਆਲੂ ਵੀ ਹੋਣ। ਜੇਕਰ ਸਾਰੀ ਮਨੁੱਖਤਾ ਅਜਿਹੇ ਇਕ ਮਿਆਰ ਵੱਲ ਮੁੜ ਜਾਵੇ, ਤਾਂ ਇਹ ਸੰਸਾਰ ਸੱਚਮੁੱਚ ਬਦਲ ਜਾਵੇਗਾ, ਜੋ ਸਾਰੇ ਜੀਵਾਂ ਲਈ ਸਦਭਾਵਨਾ ਅਤੇ ਖੁਸ਼ੀ ਦੇ ਇੱਕ ਸੱਚੇ ਸੁਨਹਿਰੇ ਯੁੱਗ ਦਾ ਸੰਕੇਤ ਦੇਵੇਗਾ। ਆਓ ਪ੍ਰਾਰਥਨਾ ਕਰੀਏ ਕਿ ਇਹ ਅਜਿਹਾ ਹੀ ਹੋਵੇ।

ਅਸੀਂ ਤਿੰਨ (ਤਿੰਨ ਸਭ ਤੋਂ ਸ਼ਕਤੀਸ਼ਾਲੀ) ਹੁਣ ਉਨ੍ਹਾਂ ਨੂੰ ਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਉਹ ਜਾਗ ਸਕਣ ਅਤੇ ਸਮਝ ਸਕਣ ਕਿ ਵੀਗਨ ਹੋਣਾ ਅਮਲ ਵਿਚ ਪਿਆਰ ਹੈ।

ਅਤੇ ਇਹ ਇਸ ਗ੍ਰਹਿ ਵਿੱਚ ਦੁਬਾਰਾ ਸਾਰੀ ਕਿਸਮਤ, ਸਾਰੀ ਬਰਕਤ ਲਿਆਵੇਗਾ, ਅਤੇ ਇਹ ਦੁਬਾਰਾ ਈਡਨ ਬਣ ਜਾਵੇਗਾ।

ਸਾਲ 2025 ਬਾਰੇ ਭਿਆਨਕ ਭਵਿੱਖਬਾਣੀਆਂ ਕਿਸ ਹੱਦ ਤੱਕ ਸਾਕਾਰ ਹੋਣਗੀਆਂ, ਇਹ ਦੇਖਣਾ ਬਾਕੀ ਹੈ। ਇੱਕ ਗੱਲ ਜੋ ਅਸੀਂ ਜਾਣਦੇ ਹਾਂ ਉਹ ਇਹ ਹੈ ਕਿ ਅਸੀਂ ਮਨੁੱਖ ਆਪਣੀ ਕਿਸਮਤ ਦੇ ਖੁਦ ਦੇ ਨਿਯੰਤਰਣ ਵਿੱਚ ਹਾਂ। ਆਓ ਆਪਾਂ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਪਿਆਰ ਦੀ ਸ਼ਕਤੀ ਬਾਰੇ ਪ੍ਰਗਟਾਵੇ ਨੂੰ ਯਾਦ ਕਰੀਏ।

ਪਿਆਰ ਦੀ ਦੇਵੀ, ਪਿਆਰ ਦੀ ਦੇਵੀ ਨੇ ਮੈਨੂੰ ਦੱਸਿਆ ਹੈ...ਕਿਉਂਕਿ ਪਿਆਰ ਬਾਰੇ ਬਹੁਤ ਕੁਝ - ਪਿਆਰ ਸਭ ਚੀਜ਼ ਹੈ ਜਿਸਦੀ ਸਾਨੂੰ ਲੋੜ ਹੈ, ਪਿਆਰ ਸਭ ਕੁਝ ਹੈ, ਪਿਆਰ ਚੰਗਾ ਹੈ ਅਤੇ ਪਿਆਰ, "ਆਪਣੇ ਦੁਸ਼ਮਣ ਨੂੰ ਪਿਆਰ ਕਰੋ"... ਪਰ ਕਿਉਂ? [...] ਉਵੇਂ ਜਿਵੇਂ ਸਾਡੇ ਸੰਸਾਰ ਵਿੱਚ ਕੋਈ ਰਸਾਇਣਕ ਚੀਜ਼ ਹੈ ਜੋ ਕਿਸੇ ਚੀਜ਼ ਨੂੰ ਘੋਲਦੀ ਹੈ। ਜਿਵੇਂ ਤੇਜ਼ਾਬ ਧਾਤ ਨੂੰ ਘੋਲ ਦੇਵੇਗਾ। ਪਿਆਰ ਦਾ ਇੱਕ ਹਿੱਸਾ ਹੁੰਦਾ ਹੈ, ਅਦਿੱਖ ਹਿੱਸਾ, ਤੁਸੀਂ ਦੇਖੋ, ਸਾਡੇ ਸੰਸਾਰ ਵਿੱਚ ਸਾਡੇ ਕੋਲ ਰਸਾਇਣਕ ਹਿੱਸੇ ਹਨ, ਜਿਨ੍ਹਾਂ ਨੂੰ ਅਸੀਂ ਸਾਬਤ ਕਰ ਸਕਦੇ ਹਾਂ । ਪਰ ਅਦਿੱਖ ਖੇਤਰ ਵਿੱਚ, ਅਮੂਰਤ ਖੇਤਰ ਵਿੱਚ, ਪਿਆਰ ਵਰਗੀ ਚੀਜ਼ ਨੂੰ ਰਸਾਇਣਕ ਚੀਜ਼ਾਂ ਜਾਂ ਗਣਿਤ ਦੁਆਰਾ ਸਾਬਤ ਨਹੀਂ ਕੀਤਾ ਜਾਣਾ ਚਾਹੀਦਾ, ਪਰ ਇਸਦਾ ਅਦਿੱਖ ਅਮੂਰਤ ਹਿੱਸਾ ਹੁੰਦਾ ਹੈ। ਮੈਂ ਉਸਦੇ ਸ਼ਬਦਾਂ ਦਾ ਬਿਲਕੁਲ ਹਵਾਲਾ ਦਿੰਦੀ ਹਾਂ: "ਪਿਆਰ ਵਿੱਚ ਬਿਪਤਾ ਨੂੰ ਭੰਗ ਕਰਨ ਦਾ ਅੰਸ਼ ਹੁੰਦਾ ਹੈ।" ਮੈਂ ਬਿਲਕੁਲ ਉਹੀ ਹਵਾਲਾ ਦਿੰਦੀ ਹਾਂ ਜੋ ਉਸਨੇ ਮੈਨੂੰ ਦਰਸ਼ਨ ਵਿੱਚ ਕਿਹਾ ਸੀ।

ਪਿਆਰ ਪ੍ਰਗਟ ਕਰਨ ਅਤੇ ਵੀਗਨ ਹੋਣ ਦੀ ਸ਼ਕਤੀ ਨੂੰ ਸਾਡੇ ਪਰਉਪਕਾਰੀ ਸੂਰਜ ਨੇ ਵੀ ਦਰਸਾਇਆ ਹੈ। 14 ਮਈ ਨੂੰ, ਚੀਨ ਦੀ ਰਾਜਧਾਨੀ ਬੀਜਿੰਗ ਦੇ ਅਸਮਾਨ ਵਿੱਚ ਠੰਢੇ ਹਰੇ ਰੰਗ ਦਾ ਇੱਕ ਸੁੰਦਰ ਸੂਰਜ ਦਿਖਾਈ ਦਿੱਤਾ। ਇਸ ਅਸਾਧਾਰਨ ਦ੍ਰਿਸ਼ ਨੂੰ ਦੇਖ ਕੇ, ਸਤਿਗੁਰੂ ਜੀ ਨੇ ਟਿੱਪਣੀ ਕੀਤੀ ਕਿ ਇਹ "ਸਿਰਫ਼ ਸੂਰਜ ਰਾਜੇ ਦਾ ਇੱਕ ਮਦਦਗਾਰ ਸੁਨੇਹਾ ਹੈ: ਸੂਰਜ ਦੀ ਅੱਗ ਦਾ ਕੋਈ ਡਰ ਨਹੀਂ, ਲੋਕ ਸੂਰਜ ਦੀ ਅੱਗ ਨਾਲ ਨਹੀਂ ਸੜਨਗੇ, ਜੇਕਰ ਤੁਸੀਂ ਹਰੇ ਰੰਗ ਨਾਲ ਭੋਜਨ ਕਰਦੇ ਹੋ।"

ਉਸ ਤੋਂ ਇੱਕ ਦਿਨ ਬਾਅਦ, ਚੀਨ ਦੇ ਅੰਦਰੂਨੀ ਮੰਗੋਲੀਆ ਆਟੋਨੋਮਸ ਖੇਤਰ ਵਿੱਚ ਲੋਕਾਂ ਨੇ ਇੱਕ ਗੁਲਾਬੀ ਸੂਰਜ ਦੇਖਿਆ। ਇਸ ਅਸਾਧਾਰਨ ਮੌਕੇ 'ਤੇ, ਸਤਿਗੁਰੂ ਜੀ ਨੇ ਕਿਹਾ, "ਗੁਲਾਬੀ ਰੰਗ ਪਿਆਰ ਦਾ ਰੰਗ ਹੈ। ਸੂਰਜ ਨੇ ਉਨ੍ਹਾਂ ਸੰਤਾਂ ਨੂੰ ਪਿਆਰ ਨਾਲ ਜਵਾਬ ਦਿੱਤਾ ਜੋ ਉਸਨੂੰ ਪਿਆਰ ਭੇਜ ਰਹੇ ਸਨ, ਇੱਕ ਸੰਦੇਸ਼ ਦੇ ਨਾਲ ਕਿ ਮਨੁੱਖਾਂ ਨੂੰ ਸੱਚੇ ਪਿਆਰ ਵਿੱਚ ਰਹਿਣਾ ਚਾਹੀਦਾ ਹੈ ਤਾਂ ਜੋ ਧਰਤੀ ਉੱਤੇ ਜੀਵਨ ਸਭ ਕੁਝ ਠੀਕ-ਠਾਕ ਰਹੇ।"
ਹੋਰ ਦੇਖੋ
ਸਾਰੇ ਭਾਗ (35/35)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
7987 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
4590 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
4174 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
3764 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
4672 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
20524 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
3948 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
3922 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
3736 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
3384 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
3739 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
3000 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
2970 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
2792 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
5012 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
3274 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
4509 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
4341 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
2857 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
2829 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
2831 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
3255 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
2827 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
2769 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
2713 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
3845 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
2407 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
1895 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
1954 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
2051 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
1718 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
2187 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
2248 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
1767 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
1559 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-09
508 ਦੇਖੇ ਗਏ
ਧਿਆਨਯੋਗ ਖਬਰਾਂ
2025-07-08
858 ਦੇਖੇ ਗਏ
31:56
ਧਿਆਨਯੋਗ ਖਬਰਾਂ
2025-07-08
2 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-07-08
1 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2025-07-08
296 ਦੇਖੇ ਗਏ
23:42
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-07-08
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-08
1037 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ